ਵਿਵਾਦਾਂ ’ਚ ਘਿਰੀ ਸਨੀ ਦਿਓਲ ਦੀ ਫ਼ਿਲਮ ‘ਜਾਟ’, ਈਸਾਈਆਂ ’ਚ ਰੋਸ
ਬੌਲੀਵੁੱਡ ਫਿਲਮ ‘ਜਾਟ’, ਜੋ 10 ਅਪਰੈਲ 2025 ਨੂੰ ਰਿਲੀਜ਼ ਹੋਈ, ਪੰਜਾਬ ਵਿੱਚ ਵਿਵਾਦਾਂ ਵਿੱਚ ਘਿਰ ਗਈ ਹੈ। ਫਿਲਮ ਵਿੱਚ ਸੰਨੀ ਦਿਓਲ, ਰਣਦੀਪ ਹੁੱਡਾ ਅਤੇ ਵਿਨੀਤ ਕੁਮਾਰ ਸਿੰਘ ਮੁੱਖ ਭੂਮਿਕਾਵਾਂ ਵਿੱਚ ਹਨ, ਜਿਸ ਦੇ ਨਿਰਦੇਸ਼ਕ ਗੋਪੀਚੰਦ ਮਾਲੀਨੇਨੀ ਅਤੇ ਨਿਰਮਾਤਾ ਨਵੀਨ ਮਾਲੀਨੇਨੀ ਹਨ। ਈਸਾਈ ਭਾਈਚਾਰੇ ਨੇ ਰਣਦੀਪ ਹੁੱਡਾ ਦੇ ਇੱਕ ਸੀਨ ’ਤੇ ਸਖ਼ਤ ਇਤਰਾਜ਼ ਜਤਾਇਆ, ਜਿਸ ਵਿੱਚ