Punjab

ਫਿਲਮ ਐਮਰਜੈਂਸੀ ਤੇ ਰਾਜਾ ਵੜਿੰਗ ਦਾ ਵੱਡਾ ਬਿਆਨ, ਸੈਂਸਰ ਬੋਰਡ ਤੇ ਸਰਕਾਰ ਨੂੰ ਦਿੱਤੀ ਸਲਾਹ

ਬਿਉਰੋ ਰਿਪੋਰਟ –   ਕੰਗਣਾ ਰਣੌਤ ਦੀ ਫਿਲਮ ਐਮਰਜੈਂਸੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਵਾਲ ਚੁੱਕੇ ਹਨ। ਵੜਿੰਗ ਨੇ ਕਿਹਾ ਕਿ ਫਿਲਮ ਐਮਰਜੈਂਸੀ ‘ਚ ਤੱਥਾਂ ਨੂੰ ਤਰੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ ਤੇ ਫਿਲਮ ਨੂੰ ਚਲਾਉਣ ਲਈ ਮਸਾਲਾ ਪਾਇਆ ਗਿਆ ਹੈ, ਇਸੇ ਤਰ੍ਹਾਂ ਦੀ ਪਹਿਲਾਂ ਉਡਦਾ ਪੰਜਾਬ ਫਿਲਮ ਬਣਾਈ ਗਈ।

Read More
Punjab

SGPC ਦੀ ਫਿਲਮ ਤੇ ਰੋਕ ਲਗਾਉਣ ਦੀ ਮੰਗ, ਜੇ ਨਾ ਲੱਗੀ ਰੋਕ ਤਾਂ ਦਿੱਤੀ ਵੱਡੀ ਚਿਤਾਵਨੀ

ਬਿਉਰੋ ਰਿਪੋਰਟ – ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਅਤੇ ਹੋਰ ਅਧਿਕਾਰੀਆਂ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਾਕਸੀ ਸਾਹਨੀ ਨੂੰ ਪੱਤਰ ਸੌਂਪ ਕੇ ਕੰਗਨਾ ਰਣੌਤ ਦੀ ਐਮਰਜੈਂਸੀ ਫ਼ਿਲਮ ’ਤੇ ਪੰਜਾਬ ਵਿਚ ਰੋਕ ਲਗਾਉਣ ਦੀ ਮੰਗ ਕੀਤੀ ਹੈ। ਪ੍ਰਤਾਪ ਸਿੰਘ ਨੇ ਦੱਸਿਆ ਕਿ ਇਸ ਫਿਲਮ ਵਿਚ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦਾ ਗਲਤ ਦਿਖਾਇਆ ਗਿਆ ਹੈ, ਇਸ

Read More
India Punjab

ਫਿਲਮ ਐਮਰਜੈਂਸੀ ਦਾ ਨਵਾਂ ਟਰੇਲਰ ਹੋਇਆ ਰਿਲੀਜ਼, ਇਸ ਦਿਨ ਹੋਵੇਗੀ ਰਿਲੀਜ਼

ਬਿਉਰੋ ਰਿਪੋਰਟ – ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ‘ਤੇ ਫਿਲਮ ਐਮਰਜੈਂਸੀ (Film Emergency)  ਦਾ ਨਵਾਂ ਟਰੇਲਰ ਰਿਲੀਜ਼ ਹੋਇਆ ਹੈ। ਇਹ ਫਿਲਮ ਵਿਚ ਮੰਡੀ ਤੋਂ ਸੰਸਦ ਮੈਂਬਰ ਕੰਗਣਾ ਰਣੌਤ ਨੇ ਕੰਮ ਕੀਤਾ ਹੈ। ਕੰਗਨਾ ਨੇ ਟ੍ਰੇਲਰ ਨੂੰ ਸੋਸ਼ਲ ਮੀਡੀਆ (X) ‘ਤੇ ਸ਼ੇਅਰ ਕੀਤਾ ਹੈ। ਇਸ ਵਿੱਚੋਂ ਜਰਨੈਲ ਸਿੰਘ ਭਿੰਡਰਾਂਵਾਲਾ ਅਤੇ ਸਿੱਖਾਂ ਨੂੰ ਖਾਲਿਸਤਾਨੀ ਅਤੇ ਹੋਰ ਗਲਤ

Read More
India Punjab

ਫਿਲਮ ਐਮਰਜੈਂਸੀ ਨੂੰ ਸੈਂਸਰ ਬੋਰਡ ਵੱਲੋਂ ਹਰੀ ਝੰਡੀ, ਸਿਰਫ਼ 3 ਸੀਨ ਹੀ ਕੱਟੇ! ਕੰਗਨਾ ਨੇ ਦੱਸੀ ਰਿਲੀਜ਼ ਡੇਟ

ਬਿਉਰੋ ਰਿਪੋਰਟ – ਕੰਗਨਾ ਦੀ ਫਿਲਮ ਐਮਰਜੈਂਸੀ (FILM EMERGENCY) ਨੂੰ ਸੈਂਸਰ ਬੋਰਡ (CBFC) ਵੱਲੋਂ ਹਰੀ ਝੰਡੀ ਮਿਲ ਗਈ ਹੈ। ਫਿਲਮ ਵਿੱਚ ਸਿਰਫ ਇੱਕ ਮਿੰਟ ਯਾਨੀ 3 ਸੀਨ ‘ਤੇ ਕੱਟ ਲਗਾਇਆ ਗਿਆ ਹੈ। ਫਿਲਮ ਦੀ ਰਿਲੀਜ਼ ਨੂੰ ਲੈਕੇ ਕੰਗਨਾ ਰਣੌਤ (Kangna Ranaut) ਦਾ ਬਿਆਨ ਵੀ ਸਾਹਮਣੇ ਆਇਆ ਹੈ। ‘ਕੰਗਨਾ ਰਣੌਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ

Read More
India Punjab

ਕੰਗਨਾ ਦੀ ਫਿਲਮ ‘ਐਮਰਜੈਂਸੀ’ ‘ਤੇ ਸੈਂਸਰ ਬੋਰਡ ਦਾ ਵੱਡਾ ਬਿਆਨ! ਫਿਲਮ ਰਿਲੀਜ਼ ਕਰਵਾਉਣੀ ਹੈ ਤਾਂ ਇਹ ਕੰਮ ਕਰੋ

ਬਿਉਰੋ ਰਿਪੋਰਟ – ਕੰਗਨਾ ਰਣੌਤ (KANGNA RANAUT) ਦੀ ਫਿਲਮ ਐਮਰਜੈਂਸੀ (FILM EMERGENCY) ਨੂੰ ਲੈਕੇ ਬੰਬੇ ਹਾਈਕੋਰਟ (BOMBAY HIGH COURT) ਵਿੱਚ ਸੈਂਸਰ ਬੋਰਡ ਆਫ ਫਿਲਮ ਸਰਟੀਫਿਕੇਟ (CBFC) ਨੇ ਆਪਣਾ ਜਵਾਬ ਦਾਖਲ ਕਰ ਦਿੱਤਾ ਹੈ। ਸੈਂਸਰ ਬੋਰਡ ਨੇ ਕਿਹਾ ਕਿ ਸਾਡੀ ਰੀਵਾਇਜ਼ ਕਮੇਟੀ ਨੇ ਫਿਲਮ ਵੇਖੀ ਹੈ ਅਤੇ ਇਸ ਵਿੱਚ ਕੁਝ ਕੱਟ ਲਗਾਉਣ ਦੇ ਸੁਝਾਅ ਦਿੱਤੇ ਹਨ।

Read More
India Punjab

ਫਿਲਮ ਐਂਮਰਜੈਂਸੀ ਵਿਰੁੱਧ ਅਦਾਲਤ ‘ਚ ਸਿੱਖ ਵਕੀਲ ਹੋਇਆ ਭਾਵੁਕ! ਰੋਕ ਲਗਾਉਣ ਦੀ ਕੀਤੀ ਮੰਗ

ਬਿਊਰੋ ਰਿਪੋਰਟ – ਕੰਗਣਾ ਰਣੌਤ (Kangna Ranaout) ਦੀ ਫਿਲਮ ਐਂਮਰਜੈਂਸੀ (Emergency) ਨੂੰ ਲੈ ਕੇ ਲਗਾਤਾਰ ਸਿੱਖ ਭਾਈਚਾਰੇ ਵੱਲੋਂ ਪਟੀਸ਼ਨਾਂ ਪਈਆਂ ਜਾ ਰਹੀਆਂ ਹਨ। ਸਿੱਖ ਭਾਈਚਾਰਾ ਲਗਾਤਾਰ ਇਸ ਫਿਲਮ ਦਾ ਵਿਰੋਧ ਕਰ ਰਿਹਾ ਹੈ। ਮੱਧ ਪ੍ਰਦੇਸ਼ (MP) ਦੀ ਜਬਲਪੁਰ ਵਿੱਚ ਸਿੱਖ ਸੰਗਤ ਅਤੇ ਗੁਰੂ ਸਿੰਘ ਸਭਾ ਇੰਦੌਰ ਨੇ ਮੱਧ ਪ੍ਰਦੇਸ਼ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ।

Read More
India Punjab

‘ਫਿਲਮ ‘ਐਮਰਜੈਂਸੀ’ ਚ ‘ਸੰਤ ਜੀ’ ਬਾਰੇ ਗਲਤ ਹੋਇਆ ਤਾਂ ਸਿਰ ਕਲਮ ਹੋਵੇਗਾ’! ਭੜਕਾਊ ਬਿਆਨ ‘ਤੇ ਕੰਗਨਾ ਦਾ ਐਕਸ਼ਨ

ਬਿਉਰੋ ਰਿਪੋਰਟ – ਹਿਮਾਚਲ ਪ੍ਰਦੇਸ਼ (HIMACHAL PARDESH) ਦੇ ਮੰਡੀ (MANDI) ਤੋਂ ਬੀਜੇਪੀ ਐੱਮਪੀ ਅਤੇ ਅਦਾਕਾਰਾ ਕੰਗਨਾ ਰਣੌਤ (KANGNA RANAUT) ਦੀ ਫਿਲਮ ਐਮਰਜੈਂਸੀ (FILM EMERGENCY) ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ (JARNAIL SINGH BHINDRAWALA) ਨੂੰ ਵਿਖਾਉਣ ਖਿਲਾਫ ਕੰਗਨਾ ਦੇ ਸਿਰ ਕਲਮ ਦੀ ਧਮਕੀ ਦਿੱਤੀ ਗਈ ਹੈ। ਸੋਸ਼ਲ ਮੀਡੀਆ ‘ਤੇ ਕੰਗਨਾ ਦੇ ਇੱਕ ਫੈਨ ਨੇ ਵੀਡੀਓ ਪੋਸਟ ਕੀਤਾ

Read More