ਯੂਕਰੇਨ ਨੇ ਜਾਰੀ ਕੀਤੇ ਧਰਵਾਸ ਦੇਣ ਵਾਲੇ ਅੰਕੜੇ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਯੂਕਰੇਨ ਦੇ ਰੱਖਿਆ ਮੰਤਰਾਲੇ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਦੇਸ਼ ਦੀ ਫ਼ੌਜ ਨੇ ਹੁਣ ਤੱਕ 5300 ਰੂਸੀ ਫ਼ੌਜੀਆਂ ਨੂੰ ਮਾ ਰ ਦਿੱਤਾ ਹੈ। ਯੂਕਰੇਨ ਦੇ ਅਧਿਕਾਰੀਆਂ ਨੇ ਫੇਸਬੁੱਕ ਪੋਸਟ ਦੇ ਜ਼ਰੀਏ ਕਿਹਾ ਹੈ ਕਿ ਪਿਛਲੇ ਚਾਰ ਦਿਨਾਂ ਦੀ ਲ ੜਾਈ ਵਿੱਚ 5 ਹਜ਼ਾਰ 300 ਰੂਸੀ ਫ਼ੌਜੀਆਂ