ਭਾਰਤੀ ਮਹਿਲਾ ਟੀਮ ਫੀਫਾ ਰੈਂਕਿੰਗ ‘ਚ 63ਵੇਂ ਸਥਾਨ ‘ਤੇ ਪਹੁੰਚੀ
ਥਾਈਲੈਂਡ ‘ਤੇ ਇਤਿਹਾਸਕ ਜਿੱਤ ਤੋਂ ਬਾਅਦ, ਭਾਰਤੀ ਮਹਿਲਾ ਫੁੱਟਬਾਲ ਟੀਮ ਤਾਜ਼ਾ ਫੀਫਾ ਰੈਂਕਿੰਗ ਵਿੱਚ ਸੱਤ ਸਥਾਨਾਂ ਦੀ ਛਾਲ ਮਾਰ ਕੇ 63ਵੇਂ ਸਥਾਨ ‘ਤੇ ਪਹੁੰਚ ਗਈ ਹੈ। ਇਸ ਜਿੱਤ ਦੇ ਨਾਲ, ਟੀਮ ਨੇ ਇਤਿਹਾਸ ਵੀ ਰਚਿਆ ਅਤੇ AFC ਮਹਿਲਾ ਏਸ਼ੀਅਨ ਕੱਪ ਵਿੱਚ ਜਗ੍ਹਾ ਬਣਾਈ। ਇਹ ਲਗਭਗ ਦੋ ਸਾਲਾਂ ਵਿੱਚ ਭਾਰਤੀ ਮਹਿਲਾ ਟੀਮ ਦੀ ਸਭ ਤੋਂ ਉੱਚੀ