India International Khaas Lekh Khalas Tv Special Punjab Video

ਕੀ ਹੁਣ ਭਾਰਤ ‘ਚ ਆਬਾਦੀ ਕੰਟਰੋਲ ਨੀਤੀ ਦੀ ਲੋੜ ਨਹੀਂ ਰਹੀ? ਚਿੰਤਾਜਨਕ ਅੰਕੜੇ ਸੁਣੋ

70 ਦੇ ਦਹਾਕੇ ਤੋਂ ਭਾਰਤ ਵਿੱਚ “ਹਮ ਦੋ ਹਮਾਰੇ ਦੋ, ਛੋਟਾ ਪਰਿਵਾਰ ਸੁੱਖੀ ਪਰਿਵਾਰ” ਵਰਗੇ ਨਾਅਰਿਆਂ ਅਤੇ ਸਖਤ ਕਾਨੂੰਨਾਂ ਰਾਹੀਂ ਅਬਾਦੀ ਨੂੰ ਕੰਟਰੋਲ ਕਰਨ ਦੀ ਮੁਹਿੰਮ ਚਲਾਈ ਗਈ। ਪੰਚਾਇਤ ਤੋਂ ਲੈ ਕੇ ਨਗਰ ਨਿਗਮਾਂ ਤੱਕ ਚੋਣ ਲੜਨ ਲਈ ਦੋ ਤੋਂ ਵੱਧ ਬੱਚੇ ਨਾ ਹੋਣ ਦੀ ਸ਼ਰਤ ਰੱਖੀ ਗਈ ਅਤੇ ਕਈ ਸੂਬਿਆਂ ਵਿੱਚ ਸਰਕਾਰੀ ਨੌਕਰੀਆਂ ਲਈ

Read More
Punjab

ਪੰਜਾਬ ’ਚ ਪ੍ਰਜਨਨ ਦਰ 11.8 ਫ਼ੀਸਦ ਤੱਕ ਡਿੱਗੀ

ਪੰਜਾਬ ਵਿੱਚ ਪ੍ਰਜਨਨ ਦਰ ਵਿੱਚ ਪਿਛਲੇ 10 ਸਾਲਾਂ ਦੌਰਾਨ 11.8% ਦੀ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਦਾ ਖੁਲਾਸਾ ਕੇਂਦਰ ਸਰਕਾਰ ਦੀ ਸੈਂਪਲ ਰਜਿਸਟਰੇਸ਼ਨ ਸਟੈਟਿਸਟਿਕਲ ਰਿਪੋਰਟ ਵਿੱਚ ਹੋਇਆ ਹੈ। ਇਸ ਅਨੁਸਾਰ, ਪੰਜਾਬ ਦੀ ਕੁੱਲ ਪ੍ਰਜਨਨ ਦਰ 2011-13 ਵਿੱਚ 1.7 ਸੀ, ਜੋ 2021-23 ਵਿੱਚ ਘਟ ਕੇ 1.5 ਰਹਿ ਗਈ। ਦਿਹਾਤੀ ਖੇਤਰਾਂ ਵਿੱਚ ਪ੍ਰਜਨਨ ਦਰ 1.8 ਤੋਂ

Read More