Punjab

ਪੰਜਾਬ ’ਚ ਪ੍ਰਜਨਨ ਦਰ 11.8 ਫ਼ੀਸਦ ਤੱਕ ਡਿੱਗੀ

ਪੰਜਾਬ ਵਿੱਚ ਪ੍ਰਜਨਨ ਦਰ ਵਿੱਚ ਪਿਛਲੇ 10 ਸਾਲਾਂ ਦੌਰਾਨ 11.8% ਦੀ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਦਾ ਖੁਲਾਸਾ ਕੇਂਦਰ ਸਰਕਾਰ ਦੀ ਸੈਂਪਲ ਰਜਿਸਟਰੇਸ਼ਨ ਸਟੈਟਿਸਟਿਕਲ ਰਿਪੋਰਟ ਵਿੱਚ ਹੋਇਆ ਹੈ। ਇਸ ਅਨੁਸਾਰ, ਪੰਜਾਬ ਦੀ ਕੁੱਲ ਪ੍ਰਜਨਨ ਦਰ 2011-13 ਵਿੱਚ 1.7 ਸੀ, ਜੋ 2021-23 ਵਿੱਚ ਘਟ ਕੇ 1.5 ਰਹਿ ਗਈ। ਦਿਹਾਤੀ ਖੇਤਰਾਂ ਵਿੱਚ ਪ੍ਰਜਨਨ ਦਰ 1.8 ਤੋਂ

Read More