Punjab

ਫਿਰੋਜ਼ਪੁਰ : ਨੌਜਵਾਨ ਨੇ ਭਰਾ, ਭਤੀਜਾ ਅਤੇ ਧੀ ਸਣੇ ਨਹਿਰ ‘ਚ ਸੁੱਟੀ ਕਾਰ , ਚਾਰਾਂ ਦੀ ਹੋਈ ਮੌਤ ,ਪਿੰਡ ‘ ਚ ਛਾਈ ਸੋਗ ਦੀ ਲਹਿਰ

ਫਿਰੋਜ਼ਪੁਰ ਜ਼ਿਲ੍ਹੇ ਤੋਂ ਇਕ ਦੁੱਖਦਾਈ ਅਤੇ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਇਕ ਪਰਿਵਾਰ ਦੇ ਚਾਰ ਮੈਂਬਰਾਂ ਨੇ ਖੁਦਕੁਸ਼ੀ ਕਰ ਲਈ ਹੈ।ਘਰੇਲੂ ਕਲੇਸ਼ ਤੋਂ ਪ੍ਰੇਸ਼ਾਨ ਨੌਜਵਾਨ ਨੇ ਆਪਣੇ ਛੋਟੇ ਭਰਾ, ਭਤੀਜੇ ਅਤੇ ਆਪਣੀ ਧੀ ਸਣੇ ਕਾਰ ਨਹਿਰ ਵਿਚ ਸੁੱਟ ਦਿੱਤੀ। ਦੇਰ ਸ਼ਾਮ ਚਾਰਾਂ ਦੀਆਂ ਲਾਸ਼ਾਂ ਗੱਡੀ ਸਣੇ ਨਹਿਰ ਵਿੱਚੋਂ ਬਰਾਮਦ ਹੋ ਗਈਆਂ

Read More