ਕੈਨੇਡਾ ‘ਚ 20 ਸਿਤੰਬਰ ਨੂੰ ਹੋਣਗੀਆਂ ਫੈਡਰਲ ਚੋਣਾਂ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕੈਨੇਡਾ ‘ਚ ਫੈਡਰਲ ਚੋਣਾਂ 20 ਸਿਤੰਬਰ ਨੂੰ ਹੋ ਰਹੀਆਂ ਹਨ।ਇਸ ਵੇਲੇ ਜਸਟਿਨ ਟਰੂਡੋ 338 ਮੈਂਬਰੀ ਪਾਰਲੀਮੈਂਟ ਸਦਨ ‘ਚ 155 ਮੈਂਬਰਾਂ ਨਾਲ ਘੱਟ-ਗਿਣਤੀ ਸਰਕਾਰ ਚਲਾ ਰਹੇ ਸਨ। ਜਾਣਕਾਰੀ ਅਨੁਸਾਰ ਇਸ ਸਮੇਂ ਕੰਜਰਵੇਟਿਵ ਪਾਰਟੀ ਕੋਲ 119, ਬਲਾਕ ਕਿਉਬਕ ਕੋਲ 32 ,ਐਨਡੀਪੀ ਕੋਲ 24 ,ਗ੍ਰੀਨ ਪਾਰਟੀ ਕੋਲ ਦੋ ਅਤੇ ਚਾਰ ਆਜ਼ਾਦ ਮੈਂਬਰ ਸਨ।