15 ਜ਼ਿਲਿਆਂ ਵਿੱਚ 50 ਥਾਵਾਂ ‘ਤੇ ਟਰੈਕਟਰ ਖੜੇ ਕਰਕੇ ਕੀਤੇ ਵੱਡੇ ਪ੍ਰਦਰਸ਼ਨ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਪੰਜਾਬ ਵਿੱਚ 15 ਜਿਲਿਆ ਵਿੱਚ 50 ,ਥਾਵਾ ਤੇ ਟਰੈਕਟਰ ਖੜੇ ਕਰਕੇ ਕੀਤੇ ਵੱਡੇ ਪ੍ਰਦਰਸ਼ਨ
Farmers protest 2.0
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਪੰਜਾਬ ਵਿੱਚ 15 ਜਿਲਿਆ ਵਿੱਚ 50 ,ਥਾਵਾ ਤੇ ਟਰੈਕਟਰ ਖੜੇ ਕਰਕੇ ਕੀਤੇ ਵੱਡੇ ਪ੍ਰਦਰਸ਼ਨ
ਸ਼ੰਭੂ ਬਾਰਡਰ ਤੋਂ ਆਉਂਦੇ ਹੋਏ ਆਉਂਦੇ ਹੋਏ ਟ੍ਰੈਕਟਰ ਟਰਾਲੀ ਦੇ ਐਕਸੀਡੈਂਟ ਕਾਰਨ ਨੌਜਵਾਨ ਕਿਸਾਨ ਦੀ ਮੌਤ ਹੋ ਗਈ।
ਕਿਸਾਨਾਂ ਦੇ ਦਿੱਲੀ ਕੂਚ ਦੌਰਾਨ ਹਰਿਆਣਾ ਦੇ ਬਾਡਰਾਂ ਤੇ ਸੰਘਰਸ਼ ਜਾਰੀ।
ਖੇਤੀਬਾੜੀ ਮੰਤਰੀ ਨੇ ਪੰਜਵੇ ਦੌਰਾ ਦੇ ਸੱਦੇ ਦੇ ਜੁਆਬ ਵਿੱਚ ਕਿਸਾਨਾ ਆਗੂਆਂ ਨੇ ਕਿਹਾ ਕਿ ਐਮਐਸਪੀ ਦੇ ਕਾਨੂੰਨ ਤੋਂ ਬਿਨਾਂ ਗੱਲਬਾਤ ਦੇ ਮਾਇਨੇ ਨਹੀਂ।
ਖੇਤੀ ਮੰਤਰੀ ਮੁੰਡਾ ਨੇ ਕਿਹਾ ਕਿ ਅਸੀਂ ਚੰਗਾ ਕਰਨਾ ਚਾਹੁੰਦੇ ਹਾਂ, ਸੰਵਾਦ ਹੀ ਇੱਕੋ ਇੱਕ ਰਸਤਾ ਹੈ।
ਜਿਹੜੀਆਂ ਫਸਲਾਂ ਕਿਸਾਨਾਂ ਤੋਂ ਘੱਟੋ-ਘੱਟ ਸਮਰਥਨ ਮੁੱਲ 'ਤੇ ਖਰੀਦਣ ਦੀ ਸਰਕਾਰ ਨੇ ਗਾਰੰਟੀ ਦਿੱਤੀ ਹੈ, ਉਹ ਪਹਿਲਾਂ ਹੀ ਘੱਟੋ-ਘੱਟ ਸਮਰਥਨ ਮੁੱਲ ਦੇ ਦਾਇਰੇ 'ਚ ਆਉਂਦੀਆਂ ਹਨ, ਫਿਰ ਇਸ ਦੀ ਗਾਰੰਟੀ ਕੀ ਹੈ?