India Punjab

ਰੇਲ ਰੋਕੋ ਪ੍ਰੋਗਰਾਮ ਰੱਦ, ਡੱਲੇਵਾਲ ਵੱਲੋਂ ਰਾਜੇਵਾਲ ‘ਤੇ ਗੰ ਭੀਰ ਇਲ ਜ਼ਾਮ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਹੈ ਕਿ ਐੱਮਐੱਸਪੀ ਗਾਰੰਟੀ ਦੇ ਕਾਨੂੰਨ ਤੋਂ ਉਰੇ ਕੁੱਝ ਵੀ ਮਨਜ਼ੂਰ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਕੇਂਦਰ ਸਰਕਾਰ ਦੀ ਐੱਮਐੱਸਪੀ ਕਮੇਟੀ ਵਿੱਚ ਪ੍ਰਤੀਨਿਧਤਾ ਦੀ ਮੰਗ ਨਹੀਂ ਕਰ ਰਿਹਾ ਹੈ। ਡੱਲੇਵਾਲ ਜਿਹੜੇ ਅੱਜ ਚੰਡੀਗੜ੍ਹ ਵਿੱਚ

Read More