Punjab

ਗੁਲਾਬੀ ਸੁੰਡੀ ਨੇ ਉਜਾੜੇ ਮਾਲਵੇ ਦੇ ਕਿਸਾਨਾਂ ਦੇ ਸੁਪਨੇ,ਗੁਲਾਬੀ ਸੁੰਡੀ ਤੋਂ ਪ੍ਰੇਸ਼ਾਨ ਕਿਸਾਨ ਨੇ ਵਾਹੀ ਨਰਮੇ ਦੀ ਫ਼ਸਲ

ਖਾਲਸ ਬਿਊਰੋ:ਪੰਜਾਬ ਦੇ ਮਾਲਵਾ ਖਿੱਤੇ ਲਈ ਗੁਲਾਬੀ ਸੁੰਡੀ ਇੱਕ ਸਰਾਪ ਬਣਦੀ ਜਾ ਰਹੀ ਹੈ।ਇਸ ਵਜਾ ਨਾਲ ਖਰਾਬ ਹੋਈ ਫਸਲ ਨੂੰ ਜਿਮੀਂਦਾਰ ਲਗਾਤਾਰ ਵਾਹ ਰਹੇ ਹਨ।ਕਿਉਂਕਿ ਗੁਲਾਬੀ ਸੁੰਡੀ ਦਾ ਕੋਈ ਹੱਲ ਨਹੀਂ ਮਿਲ ਰਿਹਾ ਤੇ ਕਿਸਾਨ ਨਰਮੇ ਦੀ ਫਸਲ ਨੂੰ ਨਸ਼ਟ ਕਰਨ ਦੇ ਲਈ ਮਜਬੂਰ ਹਨ।ਇਸੇ ਲਈ ਮਾਨਸਾ ਦੇ ਪਿੰਡ ਭੈਣੀ ਬਾਘਾ ਵਿੱਚ ਵੀ ਕਿਸਾਨ ਨੇ

Read More