India Punjab

ਪੰਜਾਬ ਦੇ ਸਿਨੇਮਾਘਰਾਂ ‘ਚ ਚੱਲਣ ਨੂੰ ਤਰਸੀ ਅਕਸ਼ੇ ਦੀ ‘ਸੂਰਿਆਵੰਸ਼ੀ’

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਅਕਸ਼ੇ ਕੁਮਾਰ ਦੀ ਫਿਲਮ ਸੂਰਿਆਵੰਸ਼ੀ ਦਾ ਪੰਜਾਬ ਦੇ ਵੱਡੇ ਪਰਦਿਆਂ ਉੱਤੇ ਲੱਗਣਾ ਸੌਖਾ ਨਹੀਂ ਜਾਪ ਰਿਹਾ। ਖੇਤੀ ਕਾਨੂੰਨਾਂ ਦੇ ਖਿਲਾਫ ਮੂੰਹੋਂ ਇਕ ਵੀ ਸ਼ਬਦ ਨਾ ਬੋਲਣ ਅਤੇ ਕੁੱਝ ਇਤਰਾਜਯੋਗ ਬਿਆਨਾਂ ਨੂੰ ਲੈ ਕੇ ਪੰਜਾਬ ਦੇ ਕਿਸਾਨ ਅਕਸ਼ੇ ਕੁਮਾਰ ਤੋਂ ਖਾਸੇ ਨਾਰਾਜ ਹਨ। ਹੁਣ ਉਸਦੀ ਨਵੀਂ ਫਿਲਮ ਸੂਰਿਆਵੰਸ਼ੀ ਦਾ ਤਕੜਾ ਵਿਰੋਧ ਹੋ

Read More