ਕਿ ਸਾਨ ਮੋਰਚੇ ਨੇ ਸਿਆਸਤ ‘ਚ ਪੈਰ ਧਰਿਆ, ਪੰਜਾਬ ‘ਚ ਚੋਣਾਂ ਲੜਨ ਦਾ ਐਲਾਨ
‘ਦ ਖਾਲਸ ਬਿਉਰੋ:ਕਿਸਾਨਾਂ ਨੇ ਸਿਆਸੀ ਮਾਹੌਲ ਵਿੱਚ ਪੈਰ ਧਰਦਿਆਂ ਸੰਯੁਕਤ ਸਮਾਜ ਮੋਰਚੇ ਦਾ ਗਠਨ ਕੀਤਾ ਹੈ। ਮੋਰਚੇ ਦਾ ਮੁੱਖ ਚਿਹਰਾ ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਹੋਣਗੇ। ਮੋਰਚਾ ਵਿਧਾਨ ਸਭਾ ਦੀਆਂ 117 ਸੀਟਾਂ ਉੱਤੇ ਲੜੇਗਾ। ਮੋਰਚੇ ਵਿੱਚ ਸ਼ਾਮਿਲ 22 ਜਥੇਬੰਦੀਆਂ ਪੰਜਾਬ ਦੀ ਕਾਇਆ ਕਲਪ ਕਰਨ ਦਾ ਵਾਅਦਾ ਕਰਦਿਆਂ ਰਵਾਇਤੀ ਸਿਆਸਤਦਾਨਾਂ ਨੂੰ ਲਾਂਭੇ ਕਰਨ ਦਾ ਸੱਦਾ ਦਿੱਤਾ