ਡੱਲੇਵਾਲ ਨੇ NRI’s ਨੂੰ ਕੀਤੀ ਕਿਹੜੀ ਅਪੀਲ
‘ਦ ਖ਼ਲਸ ਬਿਊਰੋ :- ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਹੈ ਕਿ ਇਕੱਲੀ-ਇਕੱਲੀ ਜਥੇਬੰਦੀ ਨੇ ਬਾਹਰੋਂ ਪੈਸੇ ਮੰਗਵਾਏ ਹਨ। ਇੱਕ ਇਕੱਲਾ ਮੈਂ ਬਾਂਹ ਖੜੀ ਕਰਕੇ ਕਹਿ ਸਕਦਾ ਹਾਂ ਕਿ ਮੈਂ ਇੱਕ ਵੀ ਪੈਸਾ ਬਾਹਰੋਂ ਨਹੀਂ ਮੰਗਵਾਇਆ ਹੈ। ਕੋਈ ਵੀ ਐੱਨਆਰਆਈ ਸਿੱਧ ਕਰਕੇ ਵਿਖਾਵੇ ਕਿ ਡੱਲੇਵਾਲ ਨੇ ਉਨ੍ਹਾਂ ਕੋਲੋਂ ਪੰਜ ਰੁਪਏ ਤੱਕ ਵੀ ਲਏ ਹੋਣ।