ਕੇਂਦਰ ਦੇ ਇਸ ਫੈਸਲੇ ਖਿਲਾਫ਼ ਅੱਜ ਤੋਂ ਕਿਸਾਨਾਂ ਤੇ ਫੌਜੀਆਂ ਦਾ ਸਾਂਝਾ ਸੰਘਰਸ਼, 8 ਦਿਨ ਤੱਕ ਪੂਰੇ ਦੇਸ਼ ‘ਚ ਸਰਕਾਰ ਦੀ ਘੇਰਾਬੰਦੀ
ਜੈ ਜਵਾਨ ਜੈ ਕਿਸਾਨ ਸੰਮੇਲਨ 7 ਤੋਂ 14 ਅਗਸਤ ਤੱਕ ਕਰਵਾਏ ਜਾਣਗੇ ‘ਦ ਖ਼ਾਲਸ ਬਿਊਰੋ : ਅਗਨੀਪੱਥ ਯੋਜਨਾ ‘ਤੇ ਸਿਆਸੀ ਵਿਰੋਧ ਭਾਵੇਂ ਥੰਮ ਗਿਆ ਹੈ ਪਰ ਕਿਸਾਨ,ਸਾਬਕਾ ਫੌਜੀਆਂ ਅਤੇ ਨੌਜਵਾਨ ਨੇ ਮਿਲਕੇ ਸਾਂਝੇ ਤੌਰ ‘ਤੇ ਇਸ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਹੈ । ਇਹ ਫੈਸਲਾ ਸੰਯੁਕਤ ਕਿਸਾਨ ਮੋਰਚਾ ਨੇ ਸਾਬਕਾ ਫੌਜ਼ੀਆ ਦੇ ਯੂਨਾਈਟਿਡ ਫਰੰਟ