ਕਿਸਾਨੀ ਕਰਜ਼ੇ ਮਾਮਲੇ ਵਿੱਚ ਦੇਸ਼ ਵਿਚੋਂ ਤੀਜੇ ਸਥਾਨ ਉਤੇ ਪੰਜਾਬ
ਦੇਸ਼ ਦੇ ਕਿਸਾਨਾਂ ’ਤੇ ਖੇਤੀ ਕਰਜ਼ੇ ਦਾ ਬੋਝ ਲਗਾਤਾਰ ਵਧ ਰਿਹਾ ਹੈ। ਲੋਕ ਸਭਾ ਵਿੱਚ ਪੇਸ਼ ਕੀਤੇ ਅੰਕੜਿਆਂ ਮੁਤਾਬਕ, ਕਿਸਾਨਾਂ ’ਤੇ ਕਰਜ਼ੇ ਦੀ ਮਾਤਰਾ ਕਾਫੀ ਭਾਰੀ ਹੋ ਗਈ ਹੈ। ਕੌਮੀ ਅੰਕੜਿਆਂ ਅਨੁਸਾਰ, ਪੰਜਾਬ ਪ੍ਰਤੀ ਕਿਸਾਨ ਔਸਤ ਕਰਜ਼ੇ ਦੇ ਮਾਮਲੇ ਵਿੱਚ ਤੀਜੇ ਸਥਾਨ ’ਤੇ ਹੈ, ਜਿੱਥੇ ਹਰ ਕਿਸਾਨ ’ਤੇ ਔਸਤਨ 2,03,249 ਰੁਪਏ ਦਾ ਕਰਜ਼ਾ ਹੈ। ਆਂਧਰਾ