ਫਰੀਦਕੋਟ: ਗਰੀਬ ਮਜ਼ਦੂਰ ਪਰਿਵਾਰ ਨੂੰ ਲੱਗੀ ਡੇਢ ਕਰੋੜ ਦੀ ਲਾਟਰੀ
ਫਰੀਦਕੋਟ ਜ਼ਿਲ੍ਹੇ ਦੇ ਕਸਬਾ ਸਾਦਿਕ ਨੇੜਲੇ ਪਿੰਡ ਸੈਦੇਕੇ ਦੇ ਬਹੁਤ ਹੀ ਗਰੀਬ ਪਰਿਵਾਰ ਨੂੰ ਅਚਾਨਕ ਕਿਸਮਤ ਚਮਕ ਗਈ। ਦਿਹਾੜੀਦਾਰ ਰਾਮ ਸਿੰਘ ਅਤੇ ਉਨ੍ਹਾਂ ਦੀ ਪਤਨੀ ਨਸੀਬ ਕੌਰ ਨੇ ਚੜਦੇ ਸਾਦਿਕ ਵਾਲੇ ਲਾਟਰੀ ਸਟਾਲ ਤੋਂ ਖਰੀਦੀ ਟਿਕਟ ’ਤੇ ਡੇਢ ਕਰੋੜ ਰੁਪਏ (1.5 ਕਰੋੜ) ਦਾ ਪਹਿਲਾ ਇਨਾਮ ਨਿਕਲਿਆ ਹੈ। ਲਾਟਰੀ ਸਟਾਲ ਮਾਲਕ ਰਾਜੂ ਸਿੰਘ ਨੇ ਦੱਸਿਆ ਕਿ
