Punjab

ਫਰੰਗੀਆ ਨੂੰ ਬਣਾਇਆ ਸੀ ਪਾਰਟੀ ਦਾ ਪ੍ਰਧਾਨ : ਸੁਖਜਿੰਦਰ ਰੰਧਾਵਾ

‘ਦ ਖ਼ਾਲਸ ਬਿਊਰੋ: ਸਾਬਕਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ‘ਤੇ ਨਿ ਸ਼ਾਨਾ ਸਾਧਦਿਆਂ ਕਿਹਾ ਹੈ ਕਿ ਸਿੱਧੂ ਨੇ ਪਾਰਟੀ ਦਾ ਨੁਕਸਾਨ ਕੀਤਾ ਹੈ। ਰੰਧਾਵਾ ਨੇ ਸਿੱਧੂ ਨੂੰ ਫਰੰਗੀ ਦੱਸਦਿਆਂ ਕਿਹਾ ਕਿ ਫਰੰਗੀਆਂ ਨੂੰ ਪਾਰਟੀ ਦਾ ਪ੍ਰਧਾਨ ਲਗਾਇਆ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਬੀਤੇ ਦਿਨ ਚੰਡੀਗੜ੍ਹ ਵਿਚ

Read More