ਹਰਿਆਣਾ ‘ਚ ਇੱਕੋ ਪਰਿਵਾਰ ਦੇ 7 ਮੈਂਬਰਾਂ ਨੇ ਕੀਤੀ ਖੁਦਕੁਸ਼ੀ, ਕਰਜ਼ੇ ਕਾਰਨ ਖਾਧਾ ਜ਼ਹਿਰ
ਪੰਚਕੂਲਾ : ਦਿੱਲੀ ਦੇ ਬੁਰਾੜੀ ਸਮੂਹਿਕ ਖੁਦਕੁਸ਼ੀ ਵਰਗਾ ਇੱਕ ਮਾਮਲਾ ਸੋਮਵਾਰ ਦੇਰ ਰਾਤ ਹਰਿਆਣਾ ਦੇ ਪੰਚਕੂਲਾ ਵਿੱਚ ਸਾਹਮਣੇ ਆਇਆ ਹੈ। ਇੱਥੇ ਇੱਕੋ ਪਰਿਵਾਰ ਦੇ ਸੱਤ ਮੈਂਬਰਾਂ ਦੀ ਸ਼ੱਕੀ ਮੌਤ ਕਾਰਨ ਸਨਸਨੀ ਫੈਲ ਗਈ। ਪੰਚਕੂਲਾ ਵਿੱਚ ਸੋਮਵਾਰ ਦੇਰ ਰਾਤ ਇੱਕ ਕਰਜ਼ੇ ਹੇਠ ਦੱਬੇ ਪਰਿਵਾਰ ਦੇ 7 ਮੈਂਬਰਾਂ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਸਾਰੇ ਲੋਕ