Punjab

ਲੋਕਾਂ ਨੂੰ ਆ ਰਹੇ ਨੇ ਪਾਕਿਸਤਾਨੀ ਨੰਬਰਾਂ ਤੋਂ ਫੋਨ, ਬੇਟੇ ਨੂੰ ਗ੍ਰਿਫਤਾਰ ਦਾ ਡਰ ਦਿਖਾ ਕੇ ਮੰਗੇ ਜਾ ਰਹੇ ਨੇ ਪੈਸੇ

ਫਾਜ਼ਿਲਕਾ : ਵਿਦੇਸ਼ਾਂ ਤੋਂ ਰਿਸ਼ਤੇਦਾਰ ਦੇ ਨਾਮ ਹੇਠ ਠੱਗੀ ਮਾਰਨ ਦੇ ਮਾਮਲੇ ਠੱਲ੍ਹ ਨਹੀਂ ਰਹੇ। ਲਗਾਤਾਰ ਕੋਈ ਨਾ ਕੋਈ ਠੱਗੀ ਦਾ ਸ਼ਿਕਾਰ ਹੋ ਰਿਹਾ ਹੈ। ਫਾਜ਼ਿਲਕਾ ਦੇ ਲੋਕਾਂ ਨੂੰ ਪਾਕਿਸਤਾਨੀ ਨੰਬਰਾਂ ਤੋਂ ਫੋਨ ਆ ਰਹੇ ਹਨ ਕਿ ਅਸੀਂ ਤੁਹਾਡੇ ਬੇਟੇ ਨੂੰ ਗ੍ਰਿਫਤਾਰ ਕਰ ਲਿਆ ਹੈ ਤਾਂ ਉਸ ਦੇ ਖਾਤੇ ‘ਚ ਪੈਸੇ ਭੇਜੇ ਜਾਣ ਜਿਸ ਕਾਰਨ ਇਲਾਕੇ

Read More