Punjab

ਜਲੰਧਰ ‘ਚ ਫਰਜ਼ੀ ਸੀਬੀਆਈ ਅਫਸਰ ਗ੍ਰਿਫਤਾਰ, ਫਰਜ਼ੀ ਆਈਡੀ ਕਾਰਡ ਬਰਾਮਦ

ਜਲੰਧਰ : ਕੱਲ੍ਹ ਯਾਨੀ ਵੀਰਵਾਰ ਦੇਰ ਸ਼ਾਮ  ਜਲੰਧਰ ਦੇ ਮਿਲਾਪ ਚੌਂਕ ਨੇੜੇ ਪੁਲਿਸ ਨੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਫਰਜ਼ੀ ਸੀਬੀਆਈ ਅਫਸਰ ਬਣ ਕੇ ਘੁੰਮ ਰਿਹਾ ਸੀ। ਪੁਲਿਸ ਨੇ ਉਸ ਕੋਲੋਂ ਇੱਕ ਜਾਅਲੀ ਸੀਬੀਆਈ ਆਈਡੀ ਕਾਰਡ ਵੀ ਬਰਾਮਦ ਕੀਤਾ ਹੈ। ਜਿਸ ਦੇ ਆਧਾਰ ‘ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ

Read More