ਮੋਹਾਲੀ ਵਿੱਚ ਜਾਅਲੀ ਕਾਲ ਸੈਂਟਰ ਦਾ ਪਰਦਾਫਾਸ਼
ਮੋਹਾਲੀ ਪੁਲਿਸ ਨੇ ਫੇਜ਼-7 ਦੇ ਮਨਚੰਦਾ ਟਾਵਰ ‘ਤੇ ਛਾਪਾ ਮਾਰ ਕੇ ਵਿਦੇਸ਼ੀ ਨਾਗਰਿਕਾਂ ਨੂੰ ਠੱਗਣ ਵਾਲੇ ਜਾਅਲੀ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ। ਇਸ ਕਾਰਵਾਈ ਵਿੱਚ 10 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਪਹਿਲੀ ਅਤੇ ਤੀਜੀ ਮੰਜ਼ਿਲ ‘ਤੇ ਚੱਲ ਰਹੇ ਇਸ ਸੈਂਟਰ ਤੋਂ 5 ਲੈਪਟਾਪ, 9 ਮੋਬਾਈਲ ਫੋਨ, 5 ਹੈੱਡਫੋਨ, ਇੱਕ ਫਾਰਚੂਨਰ ਅਤੇ ਦਿੱਲੀ-ਮੋਹਾਲੀ ਨੰਬਰ