Punjab

ਪੰਜਾਬ ਵਿੱਚ ਆਰਟੀਓ ਦਫ਼ਤਰਾਂ ‘ਤੇ ਤਾਲੇ: ਫੇਸਲੈੱਸ ਸੇਵਾਵਾਂ ਸ਼ੁਰੂ, ਸੁਸਾਇਟੀ ਤੇ ਸੇਵਾ ਕੇਂਦਰ ਫੀਸਾਂ ਜਾਰੀ

ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਭਰ ਦੇ ਸਾਰੇ ਆਰਟੀਓ ਦਫ਼ਤਰਾਂ ਨੂੰ ਤਾਲਾ ਲਗਾ ਕੇ ਫੇਸਲੈੱਸ ਸੇਵਾਵਾਂ ਦੀ ਸ਼ੁਰੂਆਤ ਕੀਤੀ ਹੈ। ਹੁਣ ਲੋਕ 1076 ‘ਤੇ ਕਾਲ ਕਰਕੇ ਘਰ ਬੈਠੇ ਪ੍ਰਤੀਨਿਧੀ ਬੁਲਾ ਸਕਦੇ ਹਨ, ਸੇਵਾ ਕੇਂਦਰ ਜਾ ਕੇ ਜਾਂ ਆਨਲਾਈਨ ਸੇਵਾਵਾਂ ਲੈ ਸਕਦੇ ਹਨ। ਹਰ ਤਰ੍ਹਾਂ ਨਾਲ ਸੇਵਾ ਲੈਣ ਲਈ ਸੇਵਾ ਕੇਂਦਰ ਚਲਾਉਣ ਵਾਲੀ ਕੰਪਨੀ ਨੂੰ

Read More