ਉੱਤਰ ਭਾਰਤ ‘ਚ ਪੈ ਰਹੀ ਭਿਆਨਕ ਗਰਮੀ,ਕਈ ਥਾਈਂ ਪਾਰਾ 40 ਡਿਗਰੀ ‘ਤੋਂ ਪਾਰ
‘ਦ ਖਾਲਸ ਬਿਉਰੋ:ਇਸ ਵਾਰ ਗਰਮੀਆਂ ਦੀ ਸ਼ੁਰੂਆਤ ਹੁੰਦਿਆਂ ਹੀ ਮਾਰਚ ਮਹੀਨੇ ਵਿੱਚ ਪਈ ਗਰਮੀ ਨੇ ਪਿਛਲੇ 121 ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ ।ਵੱਧੇ ਪਾਰੇ ਤੇ ਗਰਮੀ ਨੇ ਆਮ ਲੋਕਾਂ ਦਾ ਜੀਣਾ ਮੁਹਾਲ ਕਰੀ ਰੱਖਿਆ । ਉੱਤਰ ਭਾਰਤ ‘ਚ ਗਰਮੀ ਕਰਕੇ ਹਾਹਾਕਾਰ ਮੱਚੀ ਰਹੀ। ਮਾਰਚ ਮਹੀਨੇ ਪਈ ਗਰਮੀ ਨੇ ਜੂਨ-ਜੁਲਾਈ ਵਰਗੀ ਗਰਮੀ ਦਾ ਅਹਿਸਾਸ ਕਰਾਇਆ