International

ਰੂਸੀ ਰਾਸ਼ਟਰਪਤੀ ਪੁਤਿਨ ਦੇ ਕਾਫਲੇ ਦੀ ਕਾਰ ਵਿੱਚ ਧਮਾਕਾ

ਮਾਸਕੋ ਵਿੱਚ ਖੁਫੀਆ ਏਜੰਸੀ ਐਫਐਸਬੀ ਦੇ ਮੁੱਖ ਦਫਤਰ ਦੇ ਬਾਹਰ  ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਕਾਫਲੇ ਦੀ ਇੱਕ ਲਗਜ਼ਰੀ ਲਿਮੋਜ਼ਿਨ ਕਾਰ ਵਿੱਚ ਧਮਾਕਾ ਹੋਇਆ ਹੈ। ਮਰਿਪੋਰਟਾਂ ਅਨੁਸਾਰ, ਅੱਗ ਇੰਜਣ ਵਿੱਚ ਲੱਗੀ ਅਤੇ ਫਿਰ ਅੰਦਰ ਫੈਲ ਗਈ। ਹਾਲਾਂਕਿ, ਇਹ ਅਜੇ ਸਪੱਸ਼ਟ ਨਹੀਂ ਹੈ ਕਿ ਇਹ ਕਤਲ ਦੀ ਸਾਜ਼ਿਸ਼ ਸੀ ਜਾਂ ਸਿਰਫ਼ ਇੱਕ ਹਾਦਸਾ। ਇਸ ਤੋਂ ਬਾਅਦ

Read More