ਦਿਵਾਲੀ ਲੰਘਣ ਤੋਂ ਬਾਅਦ ਤੁਹਾਨੂੰ ਵੱਡਾ ਝਟਕਾ ਲੱਗਣ ਵਾਲਾ ਹੈ
ਦੀਵਾਲੀ ਅਤੇ ਹੋਰ ਤਿਉਹਾਰਾਂ ਦਾ ਸੀਜ਼ਨ ਖਤਮ ਹੋਣ ਤੋਂ ਬਾਅਦ ਹੁਣ ਆਮ ਲੋਕਾਂ ਲਈ ਮਹਿੰਗਾਈ ਦੀ ਨਵੀਂ ਲਹਿਰ ਆਉਣ ਵਾਲੀ ਹੈ। ਖਾਣ-ਪੀਣ ਦੀਆਂ ਚੀਜ਼ਾਂ ਤੋਂ ਲੈ ਕੇ ਇਲੈਕਟ੍ਰਾਨਿਕ ਸਮਾਨ ਤੱਕ ਹਰ ਖੇਤਰ ਵਿੱਚ ਕੀਮਤਾਂ ਵਧਣ ਲੱਗੀਆਂ ਹਨ। ਕੰਪਨੀਆਂ ਕੱਚੇ ਮਾਲ ਦੀ ਲਾਗਤ ਵਧਣ ਅਤੇ ਆਪਣਾ ਮੁਨਾਫਾ ਬਚਾਉਣ ਲਈ ਕੀਮਤਾਂ ਵਧਾ ਰਹੀਆਂ ਹਨ ਅਤੇ ਕਈ
