ਲੁਧਿਆਣਾ ‘ਚ ਐਕਸਾਈਜ਼ ਟੀਮ ‘ਤੇ ਹਮਲਾ, 3 ਜ਼ਖਮੀ
ਲੁਧਿਆਣਾ ਦੇ ਜਨਕਪੁਰੀ ਇਲਾਕੇ ਵਿੱਚ ਬੁੱਧਵਾਰ ਰਾਤ 11 ਵਜੇ ਦੇ ਕਰੀਬ ਸ਼ਰਾਬ ਤਸਕਰਾਂ ਨੇ ਆਬਕਾਰੀ ਵਿਭਾਗ ਦੀ ਟੀਮ ‘ਤੇ ਹਮਲਾ ਕਰ ਦਿੱਤਾ। ਆਬਕਾਰੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਇਲਾਕੇ ਵਿੱਚ ਗੈਰ-ਕਾਨੂੰਨੀ ਸ਼ਰਾਬ ਦੀ ਤਸਕਰੀ ਹੋ ਰਹੀ ਹੈ। ਇਸ ਸੂਚਨਾ ‘ਤੇ ਟੀਮ ਨੇ ਛਾਪੇਮਾਰੀ ਕੀਤੀ, ਪਰ ਲਗਭਗ 20-25 ਸ਼ਰਾਬ ਤਸਕਰਾਂ ਨੇ ਟੀਮ ਨੂੰ ਘੇਰ ਕੇ