92 ਸਾਲ ਦੀ ਉਮਰ ‘ਚ 50 ਕਿਲੋਮੀਟਰ ਦਾ ਸਫਰ, ਸਲਾਮ ਇਸ ਸਾਬਕਾ ਫੌਜੀ ਨੂੰ
‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਉਮਰ 92 ਸਾਲ, ਮੋਹਾਲੀ ਦੀਆਂ ਸੜਕਾਂ ਤੇ ਸਫਰ ਕੇ ਕੁੱਲ ਕਿਲੋਮੀਟਰ 50 ਤੇ ਬਜੁੱਰਗ ਸ਼ਰੀਰ ਨੂੰ ਭੁੱਲ ਭੁਲਾ ਕੇ ਕੈਪਟਨ ਪੁਰਸ਼ੋਤਮ ਸਿੰਘ ਨੇ ਨੌਜਵਾਨਾਂ ਮੂਹਰੇ ਇਕ ਉਦਾਹਰਣ ਪੈਦਾ ਕੀਤੀ ਹੈ। ਇਹ ਸਾਬਕਾ ਫੌਜੀ ਗਲਵਾਨ ਘਾਟੀ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਲਈ ਇਹ ਕਾਰਜ ਅਰੰਭ ਰਹੇ ਹਨ। ਉਨ੍ਹਾਂ ਵੱਲੋਂ ਇਕੱਠਾ

