Punjab

ਸਾਬਕਾ ਵਿਧਾਇਕ ਦੇ ਰਿਮਾਂਡ ‘ਚ ਦੋ ਦਿਨ ਦਾ ਹੋਇਆ ਵਾਧਾ!

ਬਿਉਰੋ ਰਿਪੋਰਟ – ਸਾਬਕਾ ਵਿਧਾਇਕ ਸਤਿਕਾਰ ਕੌਰ (EX MLA SATKAR KAUR) ਦੇ ਪੁਲਿਸ ਰਿਮਾਂਡ ਵਿਚ ਹੋਰ ਦੋ ਦਿਨ ਦਾ ਵਾਧਾ ਹੋਇਆ ਹੈ। ਸਾਬਕਾ ਵਿਧਾਇਕ ਸਤਿਕਾਰ ਕੌਰ ਦੋ ਦਿਨ ਪਹਿਲਾਂ ਹੀ ਖਰੜ ਦੇ ਸੰਨੀ ਇਨਕਲੇਵ ਤੋਂ 100 ਗਰਾਮ ਚਿੱਟੇ ਦੇ ਨਾਲ ਐਂਟੀ ਨਾਰਕੋਟਿਕ ਸੈਲ ਵੱਲੋਂ ਗ੍ਰਿਫਤਾਰ ਕੀਤੀ ਗਈ ਸੀ। ਉਨ੍ਹਾਂ ਦੇ ਘਰ ਦੀ ਤਲਾਸ਼ੀ ਲੈਣ ਤੋਂ

Read More