Punjab

‘ਸਾਨੂੰ CM ਮਾਨ ਕਹਿੰਦੇ ਪੋਲਟਰੀ ਫਾਰਮ ਖੋਲ ਲਓ’, ਕੇਜਰੀਵਾਲ ਵਾਰੀ ਚੁੱਪ ਕਿਉਂ ?

‘ਦ ਖ਼ਾਲਸ ਬਿਊਰੋ :- ਪੱਟੀ ਤੋਂ ਸਾਬਕਾ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਤਨਖ਼ਾਹਾਂ ਦੇ ਮਾਮਲੇ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਂ ਖੁੱਲ੍ਹੀ ਚਿੱਠੀ ਲਿਖੀ ਹੈ। ਗਿੱਲ ਨੇ ਮੈਰਿਟ ਦੇ ਅਧਾਰ ਉੱਤੇ ਹਰ ਵਿਧਾਇਕ ਦੀ ਤਨਖਾਹ ਪੰਜ ਲੱਖ ਅਤੇ ਪੈਨਸ਼ਨ ਦੋ ਲੱਖ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ

Read More