Punjab

ਲੌਂਗੋਵਾਲ , ਲਹਿਰਾਗਾਗਾ  ਅਤੇ ਫਿਰੋਜ਼ਪੁਰ ਵਿੱਚ ਈਵੀਐੱਮ ਖ਼ਰਾਬ, ਵੋਟਰ ਪ੍ਰੇਸ਼ਾਨ

‘ਦ ਖ਼ਾਲਸ ਬਿਊਰੋ : ਵਿਧਾਨ ਸਭਾ ਹਲਕਾ ਲੌਂਗੋਵਾਲ ਅਤੇ ਲਹਿਰਾਗਾਗਾ  ਵਿੱਚ ਵੋਟਾਂ ਪੈਣ ਤੋਂ ਪਹਿਲਾਂ ਈਵੀਐੱਮ ਖਰਾਬ ਹੋ ਗਈਆਂ ਹਨ। ਲੌਂਗੋਵਾਲ ਦੇ ਸ਼ ਹੀਦ ਭਾਈ ਮਤੀ ਦਾਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਬੂਥ ਨੰਬਰ 58  ਈਵੀਐੱਮ ਖਰਾਬ ਹੋਣ ਕਾਰਨ ਵੋਟਾਂ ਦਾ ਕੰਮ ਰੁੱਕ ਗਿਆ । ਕਾਫੀ ਸਮੇਂ ਤੱਕ ਮਸ਼ੀਨ ਠੀਕ ਕਰਨ ਲਈ ਕੋਈ ਵੀ

Read More