ਪੇਸ਼ੀ ਦੌਰਾਨ ਪੁਲਿਸ ਨੂੰ ਚਕਮਾ ਦੇ ਫਰਾਰ ਹੋਇਆ ਕੈਦੀ, ਪੋਕਸੋ ਐਕਟ ਤਹਿਤ ਚੱਲ ਰਹੀ ਸੀ ਸੁਣਵਾਈ
ਸ਼ਨੀਵਾਰ ਨੂੰ ਅਦਾਲਤ ਵਿੱਚ ਸੁਣਵਾਈ ਦੌਰਾਨ ਇੱਕ ਹਵਾਲਾਤੀ, ਬਲਵਿੰਦਰ ਸਿੰਘ, ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਤਰਨ ਤਾਰਨ ਦਾ ਰਹਿਣ ਵਾਲਾ ਇਹ ਮੁਲਜ਼ਮ, ਜਿਸ ਵਿਰੁੱਧ ਦਰੇਸੀ ਪੁਲਿਸ ਸਟੇਸ਼ਨ ਵਿੱਚ ਪੋਕਸੋ ਐਕਟ ਅਧੀਨ ਮਾਮਲਾ ਦਰਜ ਹੈ, ਨੇ ਫਿਲਮੀ ਅੰਦਾਜ਼ ਵਿੱਚ ਭੱਜਣ ਲਈ ਚਲਾਕੀ ਵਰਤੀ। ਉਸ ਨੇ ਆਪਣੀ ਲੱਤ ‘ਤੇ ਪੱਟੀ ਬੰਨ੍ਹ ਕੇ ਜ਼ਖਮੀ ਹੋਣ