Punjab

ਰਿਸ਼ਵਤ ਲੈਣ ਵਾਲੀ ਇੱਕ ਹੋਰ ਅਫ਼ਸਰ ਹੋਈ ਗ੍ਰਿਫਤਾਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਛੇੜੀ ਮੁਹਿੰਮ ਤਹਿਤ ਸਥਾਨਕ ਸਰਕਾਰਾਂ ਵਿਭਾਗ ਦੀ ਇੱਕ ਉੱਚ ਮਹਿਲਾ ਅਫ਼ਸਰ ਵਿਜੀਲੈਂਸ ਦੀ ਕੁੜਿੱਕੀ ਵਿੱਚ ਫਸ ਗਈ ਹੈ। ਵਿਜੀਲੈਂਸ ਬਿਊਰੋ ਨੇ ਲੁਧਿਆਣਾ ਇਮਪਰੂਵਮੈਂਟ ਟਰੱਸਟ ਦੀ ਮਹਿਲਾ ਅਧਿਕਾਰੀ ਸਣੇ ਦੋ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਜਦਕਿ ਇੱਕ ਮੁਲਾਜ਼ਮ ਮੌਕੇ ਉੱਤੇ ਭੱਜਣ ਵਿੱਚ ਸਫ਼ਲ ਹੋ

Read More