ਇੰਗਲੈਂਡ ਤੋਂ ਟੈਸਟ ਸੀਰੀਜ਼ ਜਿੱਤ ਕੇ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਇਨਲ ‘ਚ ਪਹੁੰਚਿਆ ਭਾਰਤ
‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):- ਭਾਰਤ ਨੇ ਅਹਿਮਦਾਬਾਦ ਵਿੱਚ ਖੇਡੇ ਗਏ ਚੌਥੇ ਅਤੇ ਆਖਰੀ ਟੈਸਟ ਮੈਚ ਵਿੱਚ ਇੰਗਲੈਂਡ ਨੂੰ ਹਰਾ ਕੇ ਵਰਡ ਚੈਂਪਿਅਨਸ਼ਿਪ ਦੇ ਫਾਇਨਲ ਵਿੱਚ ਥਾਂ ਬਣਾ ਲਈ ਹੈ। ਭਾਰਤ ਨੇ ਇੰਗਲੈਂਡ ਨੂੰ ਪਹਿਲੀ ਪਾਰੀ ਖੇਡਦੇ ਹੋਏ 25 ਦੌੜਾਂ ਨਾਲ ਹਰਾਇਆ ਹੈ। ਦੂਜੀ ਪਾਰੀ ਵਿਚ ਇੰਗਲੈਂਡ ਦੀ ਟੀਮ ਲੰਬਾ ਸਮਾਂ ਪਿੱਚ ‘ਤੇ ਖੜ੍ਹ ਨਹੀਂ