ਪੰਜਾਬ ‘ਚ ਦੇਰ ਰਾਤ ਵੱਡਾ ਐਨਕਾਊਂਟਰ
ਐਤਵਾਰ ਦੇਰ ਰਾਤ ਤਰਨਤਾਰਨ ਵਿੱਚ ਸੀਆਈਏ ਪੁਲਿਸ ਅਤੇ ਕੰਟਰੈਕਟ ਕਿਲਰ ਗੁਰਲਾਲ ਸਿੰਘ ਵਿਚਕਾਰ ਮੁਕਾਬਲਾ ਹੋਇਆ। ਗੁਰਲਾਲ ਸਿੰਘ, ਜੋ ਸਰਹੱਦੀ ਪਿੰਡ ਰਾਜੋਕੇ ਦਾ ਵਸਨੀਕ ਹੈ, ਨੇ ਪੁਲਿਸ ’ਤੇ ਗੋਲੀਬਾਰੀ ਕੀਤੀ, ਜਿਸ ਦੇ ਜਵਾਬ ਵਿੱਚ ਪੁਲਿਸ ਦੀ ਗੋਲੀ ਨਾਲ ਉਹ ਪੈਰ ਵਿੱਚ ਜ਼ਖਮੀ ਹੋ ਗਿਆ। ਉਸ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਇੱਕ ਪਿਸਤੌਲ ਬਰਾਮਦ