ਪੁਲਿਸ ਵੱਲੋਂ ਲਗਾਤਾਰ ਤੀਜਾ ਐਨਕਾਊਂਟਰ, ਬਟਾਲਾ ‘ਚ 6 ਜਣੇ ਕਾਬੂ
ਪੰਜਾਬ ਪੁਲਿਸ ਇੱਕ ਤੋਂ ਬਾਅਦ ਇੱਕ ਐਨਕਾਊਂਟਰ ਕਰ ਰਹੀ ਹੈ। ਕੱਲ੍ਹ ਦੇਰ ਰਾਤ ਤੋਂ ਸੂਬੇ ਵਿੱਚ ਦੋ ਪੁਲਿਸ ਮੁਕਾਬਲੇ ਕੀਤੇ ਗਏ ਹਨ। ਇਸੇ ਦੌਰਾਨ ਪੰਜਾਬ ਪੁਲਿਸ ਦੁਆਰਾ ਗੁਰਦਾਸਪੁਰ ਵਿਖੇ ਤੀਜਾ ਪੁਲਿਸ ਐਨਕਾਊਂਟਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਬਟਾਲਾ ਵਿੱਚ ਅੱਤਵਾਦੀਆਂ ਅਤੇ ਪੁਲਿਸ ਵਿਚਕਾਰ ਮੁਕਾਬਲਾ ਹੋਇਆ। ਇਸ ਦੌਰਾਨ ਪੁਲਿਸ ਗੋਲੀਬਾਰੀ ਵਿੱਚ ਇੱਕ ਅੱਤਵਾਦੀ ਜਤਿਨ ਕੁਮਾਰ ਉਰਫ਼