ਪੰਜਾਬ ‘ਚ ਖਾਲੀ ਹੋ ਰਹੇ ATM ਕੀ ਵੱਡੀ ਕਿੱਲਤ ਦਾ ਸੰਕੇਤ ਹਨ ?
ਪੰਜਾਬ ਦੇ ਬੈਂਕਾਂ ਵਿੱਚ ਨਗਦੀ ਦੀ ਘਾਟ ਬਣ ਗਈ ਹੈ ਅਤੇ ਏਟੀਐੱਮ ਲਗਾਤਾਰ ਖਾਲੀ ਹੋ ਰਹੇ ਹਨ। ਏਟੀਐੱਮਾਂ ਵਿੱਚ ਕਰੰਸੀ ਲੋਡਿੰਗ ਵਿੱਚ ਕਈ ਘੰਟੇ ਤੋਂ ਲੈ ਕੇ ਕਈ ਦਿਨਾਂ ਤੱਕ ਦੇਰੀ ਹੋ ਰਹੀ ਹੈ। ਇਸ ਸੰਕਟ ਕਾਰਨ ਸਨਅਤੀ ਖੇਤਰ, ਰੀਅਲ ਅਸਟੇਟ ਅਤੇ ਖੇਤੀ ਖੇਤਰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਬੈਂਕਾਂ ਵੱਲੋਂ ਨਗਦੀ ਕਢਾਉਣ
