ਚੰਡੀਗੜ੍ਹ ’ਚ ਅੱਜ ਕੁਝ ਸਮਾਂ ਬੰਦ ਰਹੇਗਾ ਐਮਰਜੈਂਸੀ ਨੰਬਰ 112
ਚੰਡੀਗੜ੍ਹ ਪੁਲਿਸ ਵੱਲੋਂ ਜਾਰੀ ਨੋਟਿਸ ਅਨੁਸਾਰ, ਤਕਨੀਕੀ ਖਰਾਬੀ ਕਾਰਨ ਐਮਰਜੈਂਸੀ ਹੈਲਪਲਾਈਨ ਨੰਬਰ 112 ਵਿਸ਼ੇਸ਼ ਤੌਰ ‘ਤੇ ਏਅਰਟੈੱਲ ਨੈਟਵਰਕ ਵਾਲੇ ਉਪਭੋਗਤਾਵਾਂ ਲਈ 22 ਦਸੰਬਰ 2025 (ਸੋਮਵਾਰ) ਨੂੰ ਸਵੇਰੇ 11:00 ਵਜੇ ਤੋਂ 11:45 ਵਜੇ ਤੱਕ ਉਪਲਬਧ ਨਹੀਂ ਰਹੇਗਾ। ਇਹ ਖਰਾਬੀ ਠੀਕ ਕਰਨ ਦਾ ਕੰਮ ਚੱਲ ਰਿਹਾ ਹੈ, ਜਿਸ ਕਾਰਨ ਲਗਭਗ 45 ਮਿੰਟ ਲਈ ਸੇਵਾ ਪ੍ਰਭਾਵਿਤ ਰਹੇਗੀ। ਇਸ
