International

ਸ਼੍ਰੀ ਲੰਕਾ ਵਿੱਚ ਲਾਗੂ ਹੋਈ ਐਮ ਰਜੈਂਸੀ, ਰਾਸ਼ਟਰਪਤੀ ਨੇ ਗਜ਼ਟ ਜਾਰੀ ਕਰ ਕੀਤਾ ਐਲਾ ਨ

‘ਦ ਖ਼ਾਲਸ ਬਿਊਰੋ : ਸ਼੍ਰੀਲੰਕਾ ‘ਚ ਚੱਲ ਰਹੇ ਆਰਥਿ ਕ ਸੰ ਕਟ ਕਾਰਨ ਲੋਕ ਸੜਕਾਂ ‘ਤੇ ਉਤਰ ਆਏ ਹਨ ਅਤੇ ਸਰਕਾਰ ਖਿ ਲਾਫ ਪ੍ਰਦ ਰਸ਼ਨ ਕਰ ਰਹੇ ਹਨ। ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੇ ਹਿੰ ਸਕ ਪ੍ਰਦ ਰਸ਼ ਨਾਂ ਦੇ ਮੱਦੇਨਜ਼ਰ ਸ਼ੁੱਕਰਵਾਰ ਨੂੰ ਇੱਕ ਗਜ਼ਟ ਜਾਰੀ ਕਰਕੇ ਜਨਤਕ ਐਮ ਰਜੈਂ ਸੀ ਦਾ ਐਲਾਨ ਕੀਤਾ ਹੈ।

Read More