‘ਕੰਗਨਾ ਜਦੋਂ MP ਨਹੀਂ ਸੀ ਤਾਂ ਵੀ ਗੰਦਾ ਬੋਲਦੀ ਸੀ!’ PM ਤੋਂ ਮੰਗ, ਬੈਨ ਕਰੋ ‘ਐਮਰਜੈਂਸੀ’ ਫ਼ਿਲਮ
ਬਿਉਰੋ ਰਿਪੋਰਟ – ਮੱਧ ਪ੍ਰਦੇਸ਼ ਵਿੱਚ ਵੀ ਸਿੱਖ ਜਥੇਬੰਦੀਆਂ ਵੱਲੋਂ ਵੱਡੇ ਪੱਧਰ ’ਤੇ ਕੰਗਨਾ ਦੀ ਫਿਲਮ ‘ਐਮਰਜੈਂਸੀ’ (FILM EMERGENCY) ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਸਿੱਖ ਭਾਈਚਾਰੇ ਨੇ ਕੰਗਨਾ ਦੀ ਫਿਲਮ ’ਤੇ ਬੈਨ ਲਗਾਉਣ ਦੀ ਮੰਗ ਕੀਤੀ ਹੈ ਜਿਸ ਦੀ ਬੀਜੇਪੀ ਦੇ ਸਾਬਕਾ ਮੰਤਰੀ ਨੇ ਵੀ ਹਮਾਇਤ ਕੀਤੀ ਹੈ। ਬੀਜੇਪੀ ਦੇ ਸਾਬਕਾ ਮੰਤਰੀ ਹਰੇਂਦਰ ਸਿੰਘ