India Punjab

ਕੰਗਨਾ ਦੀ ਫਿਲਮ ਦੇ ਲਿਰਿਸਿਸਟ ਮੁੰਤਸ਼ਿਰ ਦਾ ਵਿਵਾਦ ਬਿਆਨ! ‘ਸਤਵੰਤ ਤੇ ਬੇਅੰਤ ਦੇ ਗੁਨਾਹ ਦਾ ‘ਮੁਆਵਜ਼ਾ’ 1984 ‘ਚ ਬੇਕਸੂਰ ਸਿੱਖਾਂ ਨੂੰ ਦੇਣਾ ਪਿਆ’!

ਬਿਉਰੋ ਰਿਪੋਰਟ – ਕੰਗਨਾ ਦੀ ਫਿਲਮ ਐਮਰਜੈਂਸੀ (FILM EMERGENCY) ਨੂੰ ਸੈਂਸਰ ਬੋਰਡ ਵੱਲੋਂ ਸਰਟਿਫਿਕੇਟ ਨਾ ਮਿਲਣ ‘ਤੇ ਫਿਲਮ ਦੇ ਲਿਰਿਸਿਸਟ ਰਾਈਟਰ ਮਨੋਜ ਮੁੰਤਸ਼ਿਰ ਨੇ ਵੀਡੀਓ ਜਾਰੀ ਕਰਕੇ ਸਿੱਖ ਭਾਈਚਾਰੇ ਨੂੰ ਵਿਰੋਧ ਰੋਕਣ ਦੀ ਅਪੀਲ ਕਰਦੇ ਜਿਹੜੇ ਤਰਕ ਦਿੱਤੇ ਹਨ ਉਹ ਆਪਣੇ ਆਪ ਵੀ ਵਿਵਾਦ ਪੈਦਾ ਕਰਨ ਵਾਲਾ ਹੈ। ਮਨੋਜ ਮੁੰਤਸ਼ਿਰ ਨੇ ਕਿਹਾ ਸਤਵੰਤ ਅਤੇ ਬੇਅੰਤ

Read More
Manoranjan Punjab Religion

ਸ਼੍ਰੋਮਣੀ ਕਮੇਟੀ ਨੇ ਕੰਗਨਾ ਦੀ ਆਗਾਮੀ ਫ਼ਿਲਮ ‘ਐਮਰਜੈਂਸੀ’ ਦੇ ਨਿਰਮਾਤਾਵਾਂ ਨੂੰ ਭੇਜਿਆ ਕਾਨੂੰਨੀ ਨੋਟਿਸ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖਾਂ ਦੇ ਕਿਰਦਾਰ ਅਤੇ ਇਤਿਹਾਸ ਪੱਖਾਂ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕਰਨ ਵਾਲੀ ਕੰਗਨਾ ਰਣੌਤ ਦੀ ‘ਐਮਰਜੈਂਸੀ’ ਫ਼ਿਲਮ ਦੇ ਨਿਰਮਾਤਾਵਾਂ ਨੂੰ ਕਾਨੂੰਨੀ ਨੋਟਿਸ ਭੇਜ ਕੇ ਸਿੱਖ-ਵਿਰੋਧੀ ਭਾਵਨਾ ਵਾਲੇ ਇਤਰਾਜ਼ਯੋਗ ਦ੍ਰਿਸ਼ ਕੱਟਣ ਲਈ ਕਿਹਾ ਹੈ। ਸ਼੍ਰੋਮਣੀ ਕਮੇਟੀ ਦੇ ਕਾਨੂੰਨੀ ਸਲਾਹਕਾਰ ਅਮਨਬੀਰ ਸਿੰਘ ਸਿਆਲੀ ਵੱਲੋਂ ਭੇਜੇ ਗਏ ਨੋਟਿਸ ਵਿੱਚ ਕੰਗਨਾ ਰਣੌਤ

Read More
India Manoranjan Punjab

‘ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ ’ਤੇ ਲੱਗੇ ਬੈਨ!’ ‘ਸਿੱਖਾਂ ਖ਼ਿਲਾਫ਼ ਨਫ਼ਤਰ ਪੈਦਾ ਹੋਵੇਗੀ!’ MP ਸਰਬਜੀਤ ਸਿੰਘ ਨੇ ਕੇਂਦਰ ਨੂੰ ਲਿਖਿਆ ਪੱਤਰ

ਬਿਉਰੋ ਰਿਪੋਰਟ – ਕੰਗਨਾ ਰਣੌਤ (KANGNA RANAUT) ਦੀ ਫ਼ਿਲਮ ‘ਐਮਰਜੈਂਸੀ’ ਨੂੰ ਲੈ ਕੇ ਫਰੀਦਕੋਟ ਤੋਂ ਐੱਮਪੀ ਸਰਬਜੀਤ ਸਿੰਘ ਖ਼ਾਲਸਾ (FARIDKOT MP SARABJEET SINGH) ਨੇ ਸਖ਼ਤ ਇਤਰਾਜ਼ ਜਤਾਇਆ ਹੈ। ਉਨ੍ਹਾਂ ਨੇ ਕਿਹਾ ਇਸ ਵਿੱਚ ਸਿੱਖਾਂ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਫ਼ਿਲਮ ਦੀ ਰਿਲੀਜ਼ ’ਤੇ ਰੋਕ

Read More