India Punjab

ਲਓ ਜੀ, ਮੁਬਾਰਕਾਂ ਹੋ ਗਈ ਬਿਜਲੀ ਸਸਤੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੋਰੋਨਾ ਦੀ ਮਾਰ ਵਿੱਚ ਆਰਥਿਕ ਤੰਗੀਆਂ ਝੱਲ ਰਹੇ ਲੋਕਾਂ ਲਈ ਇਕ ਸਕੂਨ ਦੇਣ ਵਾਲੀ ਆਈ ਹੈ। ਹਰਿਆਣਾ ਸਰਕਾਰ ਨੇ ਆਪਣੇ ਬਸ਼ਿੰਦਿਆਂ ਲਈ ਅਹਿਮ ਫੈਸਲਾ ਕਰਦਿਆਂ ਸੂਬੇ ਵਿੱਚ ਬਿਜਲੀ ਦੀ ਦਰ 37 ਪੈਸੇ ਪ੍ਰਤੀ ਯੂਨਿਟ ਸਸਤੀ ਕਰਨ ਦਾ ਐਲਾਨ ਕੀਤਾ ਹੈ।ਸਰਕਾਰ ਦੇ ਇਸ ਐਲਾਨ ਨਾਲ ਸੂਬੇ ਦੇ 70.46 ਲੱਖ ਉਪਭੋਗਤਾਵਾਂ

Read More