ਬਿਜਲੀ ਬਿੱਲ ਹੁਣ ਮਾਂ ਬੋਲੀ ‘ਚ ਆਉਣਗੇ
ਬਿਉਰੋ ਰਿਪੋਰਟ – ਪੰਜਾਬ ’ਚ ਹੁਣ ਬਿਜਲੀ ਦੇ ਬਿੱਲ ਪੰਜਾਬੀ ’ਚ ਆਉਣੇ ਸ਼ੁਰੂ ਹੋ ਗਏ ਹਨ। ਇਕ ਵਿਅਕਤੀ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਪਟੀਸ਼ਨ ਪਾ ਕੇ ਮੰਗ ਕੀਤੀ ਸੀ ਕਿ ਬਿਜਲੀ ਬਿੱਲ ਪੰਜਾਬੀ ਵਿਚ ਭੇਜੇ ਜਾਣ ਕਿਉਂਕਿ ਕਈ ਲੋਕ ਜ਼ਿਆਦਾ ਪੜ੍ਹੇ ਲਿਖੇ ਨਾ ਹੋਣ ਕਾਰਨ ਬਿੱਲ ਪੜ੍ਹ ਨਹੀਂ ਸਕਦੇ, ਜਿਸ ਕਰਕੇ ਲੋਕਾਂ ਨੂੰ ਬਿੱਲ