ਰੋਡ ਸ਼ੋਅ ਕੱਢਣ ’ਤੇ ਚੋਣ ਕਮਿਸ਼ਨ ਵੱਲੋਂ ਸਾਧੂ ਸਿੰਘ ਧਰਮਸੋਤ ਨੂੰ ਨੋਟਿ ਸ ਜਾਰੀ
‘ਦ ਖ਼ਾਲਸ ਬਿਊਰੋ : ਚੋਣ ਕਮਿਸ਼ਨ ਵੱਲੋਂ ਕਾਂਗਰਸ ਨੇਤਾ ਅਤੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਚੋਣ ਜਾਬਤੇ ਦੀ ਉਲੰਘ ਣਾ ਕਰਨ ਤੇ ਨੋਟਿ ਸ ਜਾਰੀ ਕਰ ਦਿਤਾ ਹੈ। ਵਿਧਾਨ ਸਭਾ ਚੋਣਾਂ ਲਈ ਅੱਜ ਨਾਮ ਜ਼ਦਗੀ ਦਾਖਲ ਕਰਨ ਤੋਂ ਪਹਿਲਾਂ,ਸਾਧੂ ਸਿੰਘ ਧਰਮਸੋਤ ਦੇਵੀ ਦਵਾਲਾ ਮੰਦਰ ਵਿੱਚ ਮੱਥਾ ਟੇਕਣ ਗਏ ਤੇ ਫਿਰ ਬਾਜ਼ਾਰਾਂ ਵਿੱਚੋ ਰੋਡ ਸ਼ੋਅ