Punjab

“ਇੱਕ ਮੌਕਾ ਪਿਆ ਭਾਰੀ, ਇਸ ਵਾਰ ਪੁਰਾਣਿਆਂ ਨੂੰ ਦਿਉ ਵਾਰੀ”

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਗਰੂਰ ਲੋਕ ਸਭਾ ਚੋਣਾਂ ਲਈ ਅੱਜ ਛੇ ਵਜੇ ਤੋਂ ਖੁੱਲ੍ਹਮ ਖੁੱਲਾ ਚੋਣ ਪ੍ਰਚਾਰ ਖਤਮ ਹੋ ਗਿਆ ਹੈ। ਵੋਟਾਂ ਪੈਣ ਦੇ ਦਿਨ 23 ਜੂਨ ਤੱਕ ਉਮੀਦਵਾਰ ਵੋਟਰਾਂ ਨਾਲ ਘਰੀਂ ਘਰੀਂ ਜਾ ਕੇ ਸੰਪਰਕ ਕਰਨਗੇ। ਇਸਦੇ ਨਾਲ ਹੀ ਹਲਕੇ ਵਿੱਚ ਆਏ ਬਾਹਰਲੇ ਗੈਰ ਵੋਟਰਾਂ ਨੂੰ ਜ਼ਿਲ੍ਹਾ ਸੰਗਰੂਰ ਛੱਡਣ ਲਈ ਕਹਿ ਦਿੱਤਾ

Read More