ਈਕੋਸਿੱਖ ਸੰਸਥਾ ਵੱਲੋਂ ਜੰਗਲ ਉਗਾਉਣ ਦੀ ਸਿਖਲਾਈ ਵੀਡਿਓ ਜਾਰੀ
‘ਦ ਖ਼ਾਲਸ ਬਿਊਰੋ :ਸੰਨ 2009 ਵਿਚ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਦੇ ਸਹਿਯੋਗ ਨਾਲ ਸ਼ੁਰੂ ਹੋਈ ਈਕੋਸਿੱਖ ਸੰਸਥਾ ਨੇ ਜੰਗਲ ਉਗਾਉਣ ਦੀ ਸਿਖਲਾਈ ਵੀਡਿਓ ਦੇ ਨਾਲ-ਨਾਲ ਆਪਣੀ 3 ਸਾਲਾ ਰਿਪੋਰਟ ਜਾਰੀ ਕੀਤੀ। ਉਹਨਾਂ ਅਨੁਸਾਰ ਪੰਜਾਬ ਅਤੇ ਭਾਰਤ ਦੇ ਹੋਰ ਹਿੱਸਿਆਂ ਵਿਚ 400 ਗੁਰੂ ਨਾਨਕ ਪਵਿੱਤਰ ਜੰਗਲ ਲਾਏ ਜਾ ਚੁੱਕੇ ਹਨ। ਇਹਨਾਂ ਜੰਗਲਾਂ ਵਿੱਚ ਪੰਜਾਬ ਦੀਆਂ ਰਵਾਇਤੀ