ਭੂਚਾਲ ਦੇ ਤੇਜ਼ ਝਟਕਿਆਂ ਨਾਲ ਫਿਰ ਕੰਬੀ ਅਮਰੀਕਾ ਦੇ ਨੇਵਾਦਾ ਰਾਜ ਦੀ ਧਰਤੀ
ਸ਼ਨੀਵਾਰ ਨੂੰ ਅਮਰੀਕਾ ਦੇ ਨੇਵਾਦਾ ਰਾਜ ਵਿੱਚ 5.3 ਤੀਬਰਤਾ ਵਾਲਾ ਭੂਚਾਲ ਮਹਿਸੂਸ ਕੀਤਾ ਗਿਆ, ਜਿਸ ਦਾ ਕੇਂਦਰ ਵਾਲਮੀ ਤੋਂ 50 ਕਿਲੋਮੀਟਰ ਉੱਤਰ-ਪੂਰਬ ਵਿੱਚ ਸੀ। ਯੂਨਾਈਟਿਡ ਸਟੇਟਸ ਜੀਓਲੌਜੀਕਲ ਸਰਵੇ (USGS) ਮੁਤਾਬਕ, ਭੂਚਾਲ ਦੀ ਡੂੰਘਾਈ ਸਿਰਫ 6 ਕਿਲੋਮੀਟਰ ਸੀ, ਜਿਸ ਕਾਰਨ ਝਟਕੇ ਸਤ੍ਹਾ ‘ਤੇ ਜ਼ਿਆਦਾ ਮਹਿਸੂਸ ਹੋਏ। ਤੇਜ਼ ਝਟਕਿਆਂ ਨੇ ਲੋਕਾਂ ਵਿੱਚ ਡਰ ਪੈਦਾ ਕੀਤਾ, ਜਿਸ ਨਾਲ