ਤੁਰਕੀ ਵਿੱਚ 6.1 ਤੀਬਰਤਾ ਦਾ ਭੂਚਾਲ: ਇੱਕ ਔਰਤ ਦੀ ਮੌਤ, 29 ਜ਼ਖਮੀ
ਤੁਰਕੀ ਦੇ ਪੱਛਮੀ ਖੇਤਰ ਵਿੱਚ ਐਤਵਾਰ ਨੂੰ 6.19 ਤੀਬਰਤਾ ਦਾ ਭੂਚਾਲ ਆਇਆ। ਇਹ ਜਾਣਕਾਰੀ ਦੇਸ਼ ਦੀ ਆਫ਼ਤ ਪ੍ਰਬੰਧਨ ਏਜੰਸੀ ਏਐਫਏਡੀ ਨੇ ਦਿੱਤੀ। ਏਐਫਏਡੀ ਦੇ ਅਨੁਸਾਰ, ਭੂਚਾਲ ਸ਼ਾਮ 7:53 ਵਜੇ ਬਾਲੀਕੇਸਿਰ ਸੂਬੇ ਵਿੱਚ ਆਇਆ, ਜੋ ਕਿ ਇਸਤਾਂਬੁਲ ਸ਼ਹਿਰ ਦੇ ਨੇੜੇ ਹੈ। ਭੂਚਾਲ ਵਿੱਚ ਇੱਕ ਔਰਤ ਦੀ ਮੌਤ ਹੋ ਗਈ। ਤੁਰਕੀ ਦੇ ਗ੍ਰਹਿ ਮੰਤਰੀ ਅਲੀ ਯੇਰਲਿਕਾਯਾ ਨੇ