ਫਿਲੀਪੀਨਜ਼ ‘ਚ ਭੂਚਾਲ ਨੇ ਮਚਾਈ ਤਬਾਹੀ, 60 ਮੌਤਾਂ, ਸੈਂਕੜੇ ਹੋਰ ਜ਼ਖਮੀ
ਫਿਲੀਪੀਨਜ਼ ਇੱਕ ਸ਼ਕਤੀਸ਼ਾਲੀ ਭੂਚਾਲ ਨਾਲ ਹਿੱਲ ਗਿਆ ਹੈ। ਮੰਗਲਵਾਰ-ਬੁੱਧਵਾਰ ਰਾਤ ਨੂੰ ਆਏ ਸ਼ਕਤੀਸ਼ਾਲੀ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ। ਹੁਣ ਤੱਕ ਮਿਲੀ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਭੂਚਾਲ ਫਿਲੀਪੀਨਜ਼ ਦੇ ‘ਰਿੰਗ ਆਫ਼ ਫਾਇਰ’ ਖੇਤਰ ਵਿੱਚ ਆਇਆ ਸੀ ਅਤੇ ਇਸਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 6.9 ਮਾਪੀ ਗਈ ਸੀ। ਦੇਸ਼ ਦੇ ਭੂਚਾਲ ਪ੍ਰਬੰਧਨ ਵਿਭਾਗ ਨੇ ਦੱਸਿਆ ਕਿ