International

6.4 ਤੀਬਰਤਾ ਦਾ ਆਇਆ ਭੂਚਾਲ: 20 ਹਜ਼ਾਰ ਘਰਾਂ ਦੀ ਬਿਜਲੀ ਹੋਈ ਗੁੱਲ

ਅਮਰੀਕੀ ਦੇਸ਼ ਚਿਲੀ ਵਿੱਚ ਇੱਕ ਵਾਰ ਫਿਰ ਧਰਤੀ ਹਿੱਲ ਗਈ ਹੈ। ਉੱਤਰੀ ਚਿਲੀ ਵਿੱਚ ਇੱਕ ਸ਼ਕਤੀਸ਼ਾਲੀ ਭੂਚਾਲ ਆਇਆ ਹੈ। ਦੇਸ਼ ਨੂੰ 6.4 ਤੀਬਰਤਾ ਦੇ ਭੂਚਾਲ ਨੇ ਹਿਲਾ ਕੇ ਰੱਖ ਦਿੱਤਾ। ਇਸ ਭੂਚਾਲ ਕਾਰਨ ਚਿਲੀ ਦੇ ਬੁਨਿਆਦੀ ਢਾਂਚੇ ਜਿਵੇਂ ਕਿ ਘਰਾਂ ਅਤੇ ਇਮਾਰਤਾਂ ਨੂੰ ਮਾਮੂਲੀ ਨੁਕਸਾਨ ਹੋਇਆ ਹੈ। ਭੂਚਾਲ ਕਾਰਨ 23,000 ਤੋਂ ਵੱਧ ਘਰਾਂ ਦੀ ਬਿਜਲੀ

Read More
International

ਚਿਲੀ ‘ਚ 7.3 ਤੀਬਰਤਾ ਦਾ ਭੂਚਾਲ, 21 ਦਿਨਾਂ ‘ਚ ਦੂਜੀ ਵਾਰ ਕੰਬੀ ਧਰਤੀ

 ਚਿਲੀ-ਅਰਜਨਟੀਨਾ ਸਰਹੱਦੀ ਖੇਤਰ ਵਿੱਚ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 7.1 ਮਾਪੀ ਗਈ ਹੈ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਦੇ ਅਨੁਸਾਰ, ਚਿਲੀ-ਅਰਜਨਟੀਨਾ ਸਰਹੱਦੀ ਖੇਤਰ ਵਿੱਚ ਅੱਜ ਸਵੇਰੇ 07:20 ਵਜੇ ਭੂਚਾਲ ਆਇਆ। ਯੂਐਸਜੀਐਸ ਨੇ ਕਿਹਾ ਕਿ ਭੂਚਾਲ ਦਾ ਕੇਂਦਰ ਸੈਨ ਪੇਡਰੋ ਡੇ ਅਟਾਕਾਮਾ ਸ਼ਹਿਰ ਤੋਂ 41 ਕਿਲੋਮੀਟਰ ਦੱਖਣ-ਪੂਰਬ ਵਿੱਚ

Read More